India Shayari

20210710 201359

[ 81+ Best ] Punjabi Love Shayari | Love Shayari in Punjabi

Beautiful Love Shayari in Punjabi

Beautiful Love Shayari in Punjabi

ਮੈ ਤੇਰਾ ਪਰਛਾਵਾਂ ਨਹੀਂ…ਤੇਰਾ ਸਾਥ ਬਣਨਾ ਹੈ…

ਜਿਸਨੂੰ ਹਨੇਰੇ ਵੀ ਦੂਰ ਨੀ ਕਰ ਸਕਣ।


ਨਾ ਸਕਲ ਤੇ ਮਾਰਿਆ ਸੀ,ਨਾ ਫਿਗਰ ਦੇਖ ਕੇ,

ਤੂੰ ਮੇਰੀ ਕਦਰ ਕੀਤੀ ਏ ਸੱਚੇ ਦਿਲ ਤੋ,ਮੈ ਤਾਂ ਤੇਰੇ ਸੋਹਣੇ ਦਿਲ ਤੇ ਮਾਰਿਆ ਸੀ।
Na shakal te marya si,na figure dekh ke,

tu meri kadar kiti e sache dil toh,mai ta tere sohne dil te mareya si


ਕਿੰਨੀ ਸੋਹਣੀ ਸੋਹਣੇ ਦੀ ਸੂਰਤ ਬਣਾਈ ਆ,ਜਿਸ ਜਿਸ ਨੇ ਤੱਕਿਆ ਓਹ ਹੋ ਗਿਆ ਸ਼ੁਦਾਈ ਆ,

ਲੱਖ ਸ਼ੁਕਰਾਨਾ ਕਰਾ ਉਸ ਰੱਬ ਦਾ ਪਰੀਆ ਵਰਗੀ ਕੁੜੀ ਮੇਰੇ ਲੇਖਾਂ ਵਿਚ ਆਈ ਆ।
Kini sohni sohne di Surat banaai aa,jis jis ne takkeya oh ho geya shudai aa,

lakh shukrana kra ush rabb da pariya wargi kudi mere lekha wich aayi aa…


ਜਿਸ ਦਿਨ ਦਾ ਮਿਲ ਗਿਆ ਤੂੰ ਸੱਜਣਾ,ਸਭ ਕੁਝ ਹੀ ਮਿਲਿਆ ਮਿਲਿਆ ਲਗਦਾ ਨਹੀਂ,

ਜ਼ਿੰਦਗੀ ਹਸੀਨ ਜਿਹੀ ਲਗਦੀ ਹੈ ਹੁਣ,ਦਿਲ ਖਿੜਿਆ ਖਿੜਿਆ ਲਗਦਾ ਹੈ।
Jish din da mil geya tu sajjana,sab kujh hi mileya mileya lagda nhi,

Zindagi hassen jehi lagdi hai hun, Dil khideya khideya lagda hai…


ਤੇਰੀਆ ਅੱਖੀਆ ਚੋ ਪਿਆਰ ਵਜਾ ਮਾਰਦਾ,ਤੇਰੇ ਹੁਸਨ ਦਾ ਹੋ ਗਿਆ ਮੁਰੀਦ

ਮੈ ਲਗ ਸੀਨੇ ਨਾਲ ਸੁਣ ਦੁੱਖ ਪਿਆਰ ਦਾ,ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈ।
Teriya akhiya cho Pyaar vaja marda,tere husan da ho gya mureed

mai lag seene naal sun dukh pyaar da,tu hi bne meri karda umeed mai


ਜਿਸਮ ਦੇਣ ਨਾਲ ਹੀ ਪਿਆਰ ਦਾ ਇਜਹਾਰ ਹੁੰਦਾ,

ਤਾਂ ਇੱਕ ਵੇਸਵਾ ਹਜਾਰਾਂ ਲੋਕਾਂ ਦੀ ਮਹਿਬੂਬਾ ਹੁੰਦੀ।
Jism den nal hi Pyaar da ijhaar hunda,

ta ik weswa hajaara loka di mehbooba hundi…


ਅਸੀ ਚਾਹ ਕੇ ਵੀ ਉਸਦਾ ਦੀਦਾਰ ਨਹੀਂ ਕਰ ਸਕਦੇ,

ਖੁਸ਼ਨਸਿਵ ਨੇ ਓਹ ਲੋਕ ਜੋਂ ਓਹਦੇ ਸਹਿਰ ਵਿਚ ਰਹਿੰਦੇ ਨੇ।
Assi chah ke vi usda didaar nhi kar sakde,

khushnaseb ne oh lok jo ohde shehar vich rehnde ne…


ਇਹ ਦੁਨੀਆ ਬੜੀ ਹੀ ਕੁਤੀ ਐ,

ਰਾਜ ਓਹੀ ਕਰਦਾ ਜੀਹਦੇ ਹੱਥ ਜੁੱਤੀ ਐ।
Eh duniya badi hi kutti ae,

raj ohi karda jihde hath jutti ae…


ਸਭ ਤੋਂ ਸੋਹਣਾ ਪਹਿਰਾਵਾ ਤੇਰਾ ਤੂੰ ਮਾਣ ਇਸ ਤੇ ਕਰਿਆ ਕਰ,

ਚੁੰਨੀ ਤਾਂ ਬਖਸ਼ੀ ਇੱਜ਼ਾਤ ਹੈ,ਇਹਨੂੰ ਹਰ ਦਮ ਸਿਰ ਤੇ ਰੱਖਿਆ ਕਰ।
sab to sohna pehrawa tera tu maan es te kreya kar,

chunni ta bakhshi izaat hai,ehnu har dum sir te rakheya kar


ਜਦੋਂ ਕਦਰ ਕਰਨ ਵਾਲਿਆ ਦਾ ਮੁੱਲ ਨਹੀਂ ਪੈਂਦਾ,

ਤਾਂ ਵਫਾ ਕਰਨ ਵਾਲੇ ਵੀ ਬੇਵਫਾ ਹੋ ਜਾਂਦੇ ਨੇ।
jdo kadar karn valeya da mull nhi penda,

ta wafa karn vale vi bewafa ho jande ne…


Punjabi Love Shayari For Boyfriend

Punjabi Love Shayari For Boyfriend

ਪਿਆਰ ਉਹ ਨਹੀਂ ਜੋਂ…ਤੈਨੂੰ ਮੇਰਾ ਬਣਾ ਦੇਵੇ…

ਪਿਆਰ ਤਾਂ ਉਹ ਹੈ ਜੋ ਤੈਨੂੰ ਕਿਸੇ…ਹੋਰ ਦਾ ਹੋਣ ਨਾ ਦੇਵੇ।


ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ
ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ


ਤੇਰੀ ਖੈਰ ਮੰਗਦੇ ਰਹਾਂਗੇ !… ਤੂੰ ਮਿਲੇ ਚਹੇ ਨਾ ਮਿਲੇ …
ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ


ਜਦੋਂ ਮੈਨੂੰ ਤੇਰੇ ਤੋਂ ਇੱਜ਼ਤ ਤੇ ਪਿਆਰ ਦੋਵੇਂ ਬਰਾਬਰ ਮਿਲ ਰਹੇ ਆ
ਫਿਰ ਕਿਸੇ ਹੋਰ ਬਾਰੇ ਸੋਚਣਾ ਤਾਂ ਪਾਪ ਹੀ ਹੋਇਆਂ ਨਾਂ


ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ


ਜਦ ਵੀ ਸੋਕੇ ਉੱਠਦਾ ਹਾਂ ਤੇਰਾ ਹਸਮੁਖ ਚੇਹਰਾ ਯਾਦ ਆਵੇ
ਜੇ ਕਦੇ ਹਲ਼ਟੀ ਨਾਲ ਵੀ ਭੁੱਲ ਜਾਵਾ ਮੈਨੂੰ ਸਾਂਹ ਨਾਂ ਓੂਸਤੋ ਬਾਅਦ ਆਵੇ


ਕੁੱਝ ਗਹਿਰਾ ਲਿਖਣਾ ਚਾਹੁੰਦਾ ਹਾਂ ਜੋ ਤੇਰੇ ਤੇ ਢੁੱਕ ਜਾਵੇ,
ਪੜੇ ਭਾਵੇ ਸਾਰੀ ਦੁਨੀਆਂ , ਪਰ ਸਮਝ ਸਿਰਫ ਤੈਨੂੰ ਆਵੇ


ਤੇਰੇ ਭੋਲੇਪਨ ਦੇ ਸਦਕੇ, ਤੈਨੂੰ ਖ਼ਬਰ ਨਹੀਂ…..
ਮੇਰੀ ਨਜਰ ਤੈਨੂੰ ਚੁੰਮਕੇ ਵਾਪਸ ਵੀ ਆ ਗਈ


ਮਿੱਠੀ ਤੇਰੀ ਚਾਹ ਹੀਰੇ, ਦਿਖਾ ਕੇ ਗਈ ਐ ਰਾਹ ਹੀਰੇ,
ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ


ਅੱਖੀਆਂ ਚ੍ਹ ਚੇਹਰਾ ਤੇਰਾ ਬੁੱਲਾ ਤੇ ਨਾਮ ਸੋਹਣੀਏ
ਤੂ ਐਵੇਂ ਨਾ ਡਰਿਆ ਕਰ ਕੋਈਂ ਨੀ ਲੈਂਦਾ ਤੇਰੀ ਥਾਂ
ਸੋਹਣੀਏ


Heart Touching Love Shayari In Punjabi

Heart Touching Love Shayari In Punjabi

ਕਿੰਨਾ ਮੁਸ਼ਕਿਲ ਐ ਹੁਨਰ
ਇਸ ਵਿੱਚ ਹੌਸਲਾ ਰੱਖਣਾ
ਕਿਸੇ ਨੂੰ ਚਾਹੁਣਾ ਤੇ
ਉਸੇ ਤੋਂ ਫਾਸਲਾ ਰੱਖਣਾ


Rabb Kare Tu Sada Hasdi Rahe,
Koi Dukh Tere Nere Vi Na Aave,
Hor Ki Dua Manga Rabb To,
Tenu Sadi Vi Umar Lag Jaave.


Zindagi Di Bhaal Ch Roj Marde Han,
Oh Aave Ja Na, Assi Intezaar Karde Han,
Jhutha Hi Sahi Vaada Hai Mere Yaar Da,
Assi Sach Jaan Ke Aitbaar Karde Han


Ishq Da Jisnu Khwaab Aa Janda Ae,
Waqt Samjho Khraab Aa Janda Ae,
Mehboob Aave Ja Na Aave,
Par Taare Ginan Da Hisaab Aa Janda Ae.


Pyar Mirze Da Na Safal Hoya
Ranjha Vi Be-Wajah Majjiya Chaar Daa Rehea
Zindgi Maznu Di Laila Piche Guzar Gyi
Hath Mahiwal De V Kujh Na Peya


Meri Kisi Gal Te Naraj Na Hovi,
Akhian Nu Hanjua Nal Na Dhovi,
Mildi Ae Khushi Tenu Hasde Dekh Ke.
Sanu Maut Vi Aa Jave Ta Vi Na Rovi.


If I think of you, then I start adoring you.

It’s an accusation that I don’t know anything


It is very difficult in love

to love someone and stay away from them


Then there is no connection with the destination

of those who share the path of love.

Latest 2021 Punjabi Love Shayari

Latest 2021 Punjabi Love Shayari

ਫਿਰ ਮੰਜ਼ਿਲ ਨਾਲ ਤਾਲੁਕ
ਨਹੀਂ ਰਹਿੰਦਾ ਉਹਨਾਂ ਦਾ
ਜਿਹਨਾਂ ਦੇ ਹਿੱਸੇ ‘ਚ
ਮਹੁਬਤ ਦੇ ਰਸਤੇ ਆਉਂਦੇ ਹਨ


Sade Yaada Wale Moti Kite Dul Ta Ni Gaye,
Sade Pyar De Sunehe Kite Rul Ta Ni Gaye,
Rat Sochan Vich Gayi Chal Puchhange Swere,
Sade Yaar Sanu Kite Bhul Te Ni Gaye.


Oh nivi pa k lang jande ne
te me ohna nu vekhda rehnda
oh horaan de khawaab vekhde ne
te me ohna de khawaab sajaunda rehnda


Ohdi Koi Kimat Hove, Ta Main Mull Pawa,
Ek Onu Paun Di Khatir Main Khud Tull Jawa,
J Sanu Rawa Ke O Khush Ne,
Main Jindgi Ch Hasna Bhul Jawa.


Yaar hove oh jo kare pyar te jatave na.
Sanu hove dard te oh seh pave na.
Jad ve mile japfi pake mile.
Avein beganiya de wangu hath milave na.


Rabb Kare Tu Sada Hasdi Rahe,
Koi Dukh Tere Nere Vi Na Aave,
Hor Ki Dua Manga Rabb To,
Tenu Sadi Vi Umar Lag Jaave.


You are lovely,

your concern is my concern,


I am your guard,

and Your Protection is my duty,


You need not worry about me

because I take care of myself.


On the blank canvas of your love,

paint a different color than any other!


True Love Punjabi Love Shayari

True Love Punjabi Love Shayari

ਤੂੰ ਬਾ-ਕਮਾਲ ਏ
ਤੇਰੀ ਫਿਕਰ ਹਰ ਕਿਸੇ ਨੂੰ ਐ
ਮੈਂ ਆਸ਼ਿਕ ਹਾਂ
ਆਪਣਾ ਖਿਆਲ ਖੁਦ ਰੱਖਦਾ ਹਾਂ


Ek din main puchh baitha rabb nu,
Kyun dushman banayi baitha hain pyaar nu,
Rabb ne mainu jawab ditta,
Tu vi taa rabb banayi baitha hain apne yaar nu


Menu mili judai ta main ki kara,
Na menu mahobaat ras ayi ta main ki kara,
Na menu umeed hun jeun di,
Je maut bhi na aayi ta main ki kara.


Kujh Gamm Tere, Kujh Mereyan Ne Kha Liya,
Tere Shehar Nit Wajjdeyan Gedeyan Ne Kha Liya,
Asi Khud Nu Jla K Roshni Keeti Yaariyan Nibhaun Lyi,
Par Nu Dhokhebazi De Hanereyan Ne Kha Leya


Twada saya banke twada sath nibha waga
tu jithe vi jayegi tere piche aavaga
saya ta chadd janda hega sath andhere wich
lekin main andhere wich twada ujala ban jawaga


Mein jism hega tu ruh hegi meri
dil hega mera dhadkan hegi teri
pyaar kardi hegi merenaal ta dasdi kyu ni
kyu kardi hegi batan vich inni deri


So Friends This Was The Best Ever Collection Of Punjabi Love Shayari. We Have Collected These Shayari From Different Websites On Internet And Presented These To All Of You. Share These Love Shayari in Punjabi With All Your Friends.

Don’t Forget To Comment Below And Tell Us How Much Did You Liked Our Shayari Collection.

Leave a Comment

Your email address will not be published. Required fields are marked *