India Shayari

Attitude shayari

Punjabi attitude status for whatsaap, Instagram , Fb

Punjabi attitude status:-

Today we are Uploading Some best collection Of Punjabi Attitude Status, Attitude Status in Punjabi, Punjabi Attitude Status For Boys-Girls, Attitude Quotes in Punjabi, Attitude Lines in Punjabi, Punjabi status attitude. These are the Best Status that You can share with Your Friends, Girlfriend- Boyfriend on Instagram, FB, and WhatsApp.

 Punjabi attitude Status 2021

 Punjabi attitude Status 2021
Punjabi attitude Status 2021
ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ... 

ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ....
ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ .

ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ
 ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ

ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,
ਰੱਖ ਵਿਸ਼ਵਾਸ ਉਪਰਵਾਲੇ ਤੇ !!
ਕਿਸੇ ਦੀਆਂ ਆਸਾਂ ਉਹ ਤੋੜਦਾ ਨੀ
ਉਹਦੇ ਦਰ ਤੇ ਜਾ ਕੇ ਤਾਂ ਦੇਖੀ !!
ਖਾਲੀ ਹੱਥ ਉਹ ਕਿਸੇ ਨੂੰ ਮੋੜਦਾ ਨੀ ....
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ

ਤਾਂ ਸਮਝੋ ਸੁਪਨੇ ਬਹੁਤ ਛੋਟੇ ਨੇ
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ

ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..
ਮੈਂ ਕੋਈ ਕਿੱਸਾ ਕਾਰ ਨਹੀਂ ਬੱਸ ਜਜ਼ਬਾਤ ਹੀ ਲਿਖਦਾ ਹਾਂ,
ਮੇਰੀ ਔਕਾਤ ਨਹੀਂ ਕਿਸੇ ਨੂੰ ਖਰੀਦ ਲਵਾਂ
ਮੈਂ ਤਾਂ ਖੁਦ ਕੌਡੀਆਂ ਭਾਅ ਵਿਕਦਾ ਹਾਂ।।
ਜਦੋਂ ਕੁੰਢੀਆਂ ਮੁੱਛਾਂ ਨੂੰ ਵੱਟ ਦੇਈਏ
ਟੇਢੀ ਪੱਗ ਰੂਪ ਸਵਾਰ ਦੀ ਏ
ਫੇਰ ਲੋਕਾਂ ਦੇ ਵਿਚ ਗਲ ਚੱਲਦੀ
ਟੌਹਰ ਵੱਖਰੀ ਸਰਦਾਰ ਦੀ ਏ…
ਖਾਮੋਸ਼ੀ ਕਦੇ ਸਿੱਖੀ ਨਹੀ ਦਲੇਰੀ ਚ ਜਿਉਨੇ ਆ…

ਚੜਦੀਕਲ੍ਹਾ ਦੇ ਹੀ ਨਾਰ੍ਹੇ ਸਦਾ ਲਾਉਨੇ ਆ…
ਨਾ ਪੈਸਾ ਨਾ ਸੋਹਣੀ ਸ਼ਕਲ ਆ ਪਰਧਾਨ 

ਪਰ ਫਿਰ ਵੀ ਹਰ ਕੋਈ ਕਹਿੰਦਾ

ਬਾਈ ਤੇਰੇ ਵਰਗਾ ਨੀ ਦੇਖਿਆ ਕੋਈ 

Attitude Punjabi Shayari 2021

Attitude Punjabi Shayari 2021
Attitude Punjabi Shayari 2021
ਦੁਸ਼ਮਨ ਵੀ ਅੜਨ ਵਾਲਿਆਂ ਦੇ ਹੀ ਬਣਦੇ ਆ,

ਦੋਗਲਿਆ ਦੇ ਤਾ ਸਾਰੇ ਯਾਰ ਹੀ ਹੁੰਦੇ ਨੇ....
ਚੰਡੀਗੜ੍ਹ  ਦੀ ਸ਼ਰਾਬ ਵਾਂਗੂੰ ਤੂੰ ਸਸਤੀ 

ਨੀ ਮੁੰਡਾ ਮਹਿੰਗਾਂ ਜਿਵੇ ਚਿੱਟਾਂ ਬਾਡਰਾਂ ਤੋ ਪਾਰ ਦਾ 
ਤਾਲੇ ਬਿਨਾਂ ਚਾਬਿਆ ਦੇ ਵੀ ਖੋਲ੍ਹ ਦਈਦੇ 

ਆਹ ਜਿਹੜੇ ਖੁਦ ਨੂੰ ਉਸਤਾਦ ਦਸਦੇ ਇਹੋ ਜਿਹੇ ਤਾ ਪੈਰਾਂ  ਵਿੱਚ ਹੀ ਰੋਲ ਦਈਦੇ 
 ਜਿੰਨਾ ਸਰੀਫ ਸੀ ਉਨਾ ਕਮੀਨਾ ਹੋ ਗਿਆ ਜਿੰਨਾ 

ਖਾਸ ਸੀ ਉਂਨਾਂ ਹੀ ਆਮ ਹੋ ਗਿਆ ਪਰ ਰੱਖੇ ਸਦਾ ਅਬਰਾਂ ਤੋਂ

ਉਚੇ ਕਿਰਦਾਰ ਬੱਲੇਆ ਐਵੇਂ ਤਾਂ ਨੀ  ਗੌਰਵ  ਪਾਗ਼ਲ  ਮੇਰਾ ਨਾਮ ਹੋ ਗਿਆ 
 ਰਗ ਰੂਪ ਤੇ ਕਦੇ ਮਾਣ ਨੀ ਕਰੀਦਾ ,
ਧੰਨ ਦੌਲਤ ਦਾ ਕਦੇ ਗੁਮਾਣ  ਨੀ ਕਰੀ ਦਾ,
ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ ਤਾ,
 ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ....
ਜਿਨ੍ਹਾਂ ਨੂੰ ਅਸੀਂ #_ਬੁਰੇ ਲਗਦੇ ਆ..ਕਿਰਪਾ ਕਰਕੇ ਉਹ ਸਾਡੀ #_Range ਤੋਂ ਬਾਹਰ ਰਹਿਣ…
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,

 ਨਖਰੇ ਨਾ ਲੱਭਦੇ ਮਸ਼ੂਕ ਵਰਗੇ..
Copy ਕਰਨ ਗੱਲਾਂ ਜੋ ਏ ਨਾ ਚੰਗੇ ਕੰਮ ਉਏ,

 ਜੇ ਆਪਣੇ ਚ ਦਮ ਆ ਤਾਂ ਬਣੋ ਥੰਮ ਉਏ..
ਸੱਚ ਬੋਲਣਾ ਤਾਂ #_ਦੂਰ…

ਅੱਜ ਕੱਲ੍ਹ ਤਾਂ ਲੋਕ #_ਸੱਚ ਸੁਣਨਾ ਵੀ ਪਸੰਦ ਨਹੀ ਕਰਦੇ…

Attitude status in Punjabi

Attitude status in Punjabi
Attitude status in Punjabi
ਹਰ ਗੱਲ ਦਾ ਜਵਾਬ ਦੇਵਾਂਗੇ ਕਿਤੇ ਚੱਲੇ ਥੋੜ੍ਹੀ ਆ 
ਯਾਰੀਆਂ ਚ ਨਫ਼ੇ ਭਾਲੀਏ ਦੱਲੇ ਥੋੜ੍ਹੀ ਆ

 

ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ, 
ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!
Time ਤਾਂ ਜਰੂਰ ਲੱਗੂ ਪਰ ਕੁਝ ਬੰਦਿਆਂ ਦੇ ਵਹਿਮ ਬੜੀ ਰੀਝ ਨਾਲ ਕੱਢਣੇ ਆਂ 
ਉਸਤਾਦ ਅਸੀਂ ਕਿਸੇ ਤੋਂ ਨਾਰਾਜ਼ ਨਹੀਂ ਹੁੰਦੇ ਬਸ ਖਾਸ ਤੋਂ ਆਮ ਕਰ ਦਿੰਦੇ ਆ ||
ਥੁੱਕ ਕੇ ਤਾ ਕਦੇ ਮੈ ਚਟਿਆ ਨੀ ਜੋ ਕੱਢ ਤਾ ਦਿਲੋਂ ਮੁੜ ਓਹਨੂੰ ਕਦੇ ਤੱਕਿਆ ਨੀ 
ਸਮੁੰਦਰਾਂ ਨਾਲ ਕਿ ਮੇਲ ਨਦੀਆਂ ਨਹਿਰਾਂ ਦਾ

ਐਥੇ ਮੁੱਲ ਮਿਲਦਾ ਨੀ ਜ਼ਿਗਰਾ ਬਜ਼ਾਰਾਂ
 ਅਣਖਾਂ ਮਿਲਿਆਂ ਵਿਰਸੇ ਚ
ਨਹੀਓ ਤੱਕ ਬੇਗਾਨੇ  ਦਿਲ ਹਾਰਦੀ …
ਵੇ ਜੇ ਤੂੰ ਕਰਦਾ ਏਂ ( Ćrëak )  ਦਿਲਾਂ ਨੂੰ
{ JaTti } ਵੀ ਸੱਟ  ਬੜੀ ਡੂੰਗੀ ਮਾਰਦੀ …
ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ,

ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ ਆ 
Atttitude ਅਜ ਵੀ ਪੂਰਾ Kaim ਆ NakhrO ਦਾ
ਞੇ ਕੂੜੀ ਤੇਰੇ ਉਤੇ ਮਰਦੀ ਆ
ਇਹ ਤੇਰਾ Vahem ਆ…
ਜੇ ਤੂੰ ਮੂੰਹ ਫੇਰ ਲਿਆ, ਤੇ ਆਉਣਾ ਅਸੀਂ ਵੀ ਨੀਂ

ਤੂੰ ਰੁੱਸਦਾ ਰਹਿ ਸੱਜਣਾ,ਪਰ ਮਨਾਉਣਾ ਅਸੀਂ ਵੀ ਨੀਂ..

Punjabi Attitude Status For Boys

Punjabi Attitude Status For Boys
Punjabi Attitude Status For Boys
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ 
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..
ਬੈਠ ਜਾਂਦੇ ਆ ਨੀ DiL ਿਵੱਚ ਅੜ ਕੇ ਆਹ ਮਿੱਠੇ ਮਿੱਠੇ ਜਹੇ #Jatt BaLiYe 
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ

ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ ...
ਮਾਰਦੇ ਕਸੁਤੇ ਕੋੜੇ ਐਬ ਜੱਟ ਨੂੰ 

ਨਿੱਤ ਨਵੀਆਂ ਗਰਾਰੀਆਂ ਦੇ ਦੰਦੇ ਭੋਰ ਦਾ 
ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ..
ੲਿੱਕ  ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਅਾ
#FEELING ਨੂੰ ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ..
 ਕਹਿੰਦੀ?? ਲੱਗਦਾ ਐ ਮੈਨੂੰ ਬੜਾ?? #ATT ਸੋਣਿਆ,,??

ਉਤੋ ਮਹਿਕਮਾ? ਵੀ ਕੱਬਾ ਤੇਰਾ?? JATT?? ਸੋਣਿਆ...
 ਕਹਿੰਦੀ ਹੱਸ ਹੱਸ PHOTO ਤੁਸੀ ਪਾਈ ਜਾਂਦੇ ਓ...

ਸੈਟ ਕੋਈ ਹੁੰਦੀ ਨਈ ATT ਜੀ ਕਰਾਈ ਜਾਦੇ ਓ...

 

 ਅਥਰੀ ਏ #ਟੋਰ ਨਾਲੇ ਪੂਰੀ ਏ #ਤਬਾਹੀ !!

ਲੋਕੀ #Att ਕਰਾਉੰਦੇ ਆਪਾ ਧੰਨ ਧੰਨ ਕਰਾਈ ||

Punjabi Attitude Status For Girls

"punjabi

ਜਿਸ ਨੂੰ ਪੱਟਦਾ , ਜੜਾ ਚੋਂ ਪੱਟਦਾ
ਜੱਟ ਨੂੰ ਕ ਕਹਿੰਦੀ  5911 ਨੀ 
ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ..!!
ਮੈਂ ਧੀ ਸਰਦਾਰਾਂ ਦੀ ਅਣਖ ਨਾਲ ਜਿਉਂਦੀ ਹਾਂ,
ਨਾ ਕਿਸੇ ਦਾ ਰੌਬ ਝਲਦੀ ਹਾਂ,
ਆਪਣੇ ਰੱਬ ਵਰਗੇ ਮਾਂਪਿਆ ਨੂੰ ਧਿਆਉਂਦੀ ਹਾਂ,
ਮਾਂਪਿਆ ਸਿਖਾਇਆ ਸਬਦਾ ਸਤਿਕਾਰ ਕਰਨਾ..!!
ਤੇਰੇ ਲਈ ਕੀ-ਕੀ ਸਹਿੰਦੀ ਵੇ, ਸੰਗ ਆਉਂਦੀ ਦਸਦੀ ਨੂੰ,
ਕੱਲ ਬੇਬੇ ਮਾਰੀਆਂ ਝਿੜਕਾਂ ਵੇ, ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ..!!
ਮੰਗਦੇ ਆ Wish ਕਹਿੰਦੇ ਕਰਨਾ Finish,
ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ..!!
           ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।                
 ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..
ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ
VALUE ਪਤਾ ਆ ਵੈਲੀਆਂ ਨੂੰ ਯਾਰ ਦੀ..
ਰੱਖੀ ਨਾ ਭੁਲੇਖਾ ਪਾ ਲੀ ਟੈਮ 
ਮੰਗੇ ਗਾ ਮਾਫੀਆ ਅਸੀ ਕਰਨਾ ਨੀ ਰੈਮ.
ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ।

Status in Punjabi For FB

Status in Punjabi For FB
Status in Punjabi For FB
Game ਤਾਂ ਤਸੋਹਣੀ ਖੇੇਡ ਰਿਹਾ
 ਪਰ ਬੰਦਾ ਗਲਤ ਚੁਣ ਲਿਆ
ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ…
ਜੇ ਅੱਜ ਹਨੇਰੀ ਤੇਰੀ ਵੱਗਦੀ…
ਕੱਲ ਦਾ ਤੁਫਾਨ ਸਾਡਾ ਹੋਵੇਗਾ…
ਹੱਸਦੇ ਤਾ ਰੋਜ ਆ,
ਪਰ ਖੁਸ਼ ਹੋਏ ਜਮਾਨਾ ਹੋ ਗਿਆ ।
ਠਾਅ ਸੋਟਾ ਮਾਰ ਦੇ ਆ
ਮੀਚਨਾ ਹਿਸਾਬ ਨੀ
ਜਿੱਦੀ ਆ ਸੁਭਾਅ ਦਾ
ਪਰ ਅੱਖ ਦਾ ਖਰਾਬ ਨੀ!!
ਐਂਵੇ ਤਾਂ ਨੀ ਦੁਨੀਆਂ ਸਲਾਮਾਂ ਕਰਦੀ...
 ਮਿੱਤਰੋ ਸਲਾਮਾਂ ਵਾਲੇ ਕੰਮ ਕਰੀਦੇ
ਨਾ ਛੁਰੀ  ਰੱਖਦੇ ਹਾ, ਨਾ ਹੀ ਪਿਸਤੌਲ ਰੱਖਦੇ ਹਾ,
ਸਰਦਾਰਾ ਦਾ ਪੁੱਤਰ ਹਾ ਬਸ ਦਿਲ ਵਿੱਚ ਜਿਗਰਾ  ਰੱਖਦੇ ਹਾ !!
 ਸੋਚੀ ਨਾ ਹਾਲਾ
ਤਾਂ ਕੋਲੋ ਗਿਆ ਹਾਰ ਨੀੰ
ਦੀਨੋ ਦਿਨ kaim ਹੋਈ ਜਾਂਦਾ ਯਾਰ ਨੀ.......
 ਰੱਖੀ ਠੁੱਕ #KAIM ਸਦਾ ਚੂੱਪ ਬੈਠ ਕੇ 
ਬਾਲਾ ਆਕੜਾਂ ਚ ਰਹਿਣਾ ਨੀ ਸੁਭਾਅ #JATT ਦਾ☺️
 ਰੱਖੇ ਮੁੱਢ ਤੋਂ ਅਸੂਲ #kaim ਨੇ #ਬਹੁਤਾ ਕਿਸੇ ਨੂੰ ਨਾ #ਸਿਰ ਚਾੜਦੇ,
ਬਸ #ਹੁਣ 
ਉਹਨਾਂ ਉੁਤੋ ਜਿੰਦ #ਵਾਰੀਏ ਜਿਹੜੇ #ਯਾਰੀਂ ਦਾ ਨੇ ਮੁੱਲ #ਤਾਰਦੇ...!!

Attitude Status for Fb in Punjabi

Attitude Status for Fb in Punjabi
Attitude Status for Fb in Punjabi
ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ 
ਜੱਟ ਦੀ ਦੋਨਾਲੀ ਪਾੜਦੀ ਐ ਬਖੀਆਂ 
ਕਈਆਂ ਦੇ ਦਿਲਾਂ ਵਿੱਚ ਰਹਿੰਨਾ ਆਂ..
ਕਈਆਂ ਦੇ ਤਾ ਸਮਝੋਂ ਵੀ ਬਾਹਰ ਨੀ…
ਟਿੱਬਿਆਂ ਦੇ ਪੁੱਤ ਤੇ ਤਾਂ ਲੋਕੀ ਅੱਗੇ ਹੀ ਮੱਚਦੇ ਸੀ
ਸੁਣਿਆ ਹੁਣ ਜੱਟ ਦਾ 5911 ਵੀ ਅੱਖਾਂ ਚ ਰੜਕਦਾ
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ !..
ਰੱਖੀ ਨਾ ਭੁਲੇਖਾ ਪਾ ਲੀ ਟੈਮ 
ਮੰਗੇ ਗਾ ਮਾਫੀਆ ਅਸੀ ਕਰਨਾ ਨੀ ਰੈਮ
ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ? ਚਾਹੀਦੀ
ਜੱਟ  ਤਾਂ ਹਿਸਾਬ ਦੂਣਾ ਕੱਰ ਮੋੜਦਾ 
ਭਾਵੇ ਯਾਰੀ ਰੱਖ ਲਈ ਭਾਵੇ ਵਾਰ ਕਰ ਲਈ!!
ਕਤ ਗੂਗਾਂ ਨਹੀਂ ਬਸ ਮੌਨ ਆ..
Time ਆਉਣ ਤੇ ਦਸਾਗੇ ਅਸੀਂ ਕੋਣ ਅਾ!
ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ, 
ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ

Girls Attitude Status in Punjabi

Girls Attitude Status in Punjabi
Girls Attitude Status in Punjabi
ਹਮਾਰੀ ਹਸਤੀ ਕੋ, ਤੁਮ ਕਿਆ ਪਹਿਚਾਨੋਗੇ, 
ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ |
ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,
ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ
ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦੇ ਕਿੱਥੇ ਆ
ਮਿਜ਼ਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾ,
ਦੁਸ਼ਮਣਾ ਤੋਂ ਵੀ ਨਹੀਂ ਮੈਂ ਭੁੱਲਾਇਆ ਜਵਾਂਗਾ..
ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ, ਮੁਨਾਫੇ ਨੀ ਭਾਲਦੇ
 ਥੰਮਾਂ ਵਰਗੇ ਜੋ ਨਾਲ ਖੜਦੇ ਨੇ,
 ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਪਾਲਦੇ
ਵੈਰੀ ਲਲਕਾਰ ਕੇ ਮੈਦਾਨ ਛੱਡਣੇ ਏਦਾਂ ਤਾਂ ਸਵਾਦ ਕਾਕਾ ਅਉਦੇ ਨੀ ਹੰੁਦੇ
ਜੱਦੀ ਸਰਦਾਰ ਤੰਦ ਪਾਉਂਦੇ ਬਿੱਲੋ ਸ਼ੌਂਕ ਦੇ
 ਅਣਖਾਂ ਦੇ ਪੱਟੇ ਹੋਏ ਜੱਟ TOP TOP ਦੇ
ਕੀਤੇ ਕਾਰੇ ਦਿਲੋ ਮਾੜੇ ਵੱਜਦੇ ਲੋਕੀ ਕਹਿਦੇ ਬੰਦੇ ਠੀਕ ਨੀ...
ਵਾਕਫ ਮੈ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆ ਤੋਂ 
ਪਰ ਜਿੱਦ ਤਾਂ ਆਪਣੇ ਅੰਦਾਜ ਚ ਜੀਣ ਦੀ ਹੈ 
ਲੋਕੀ ਕਹਿੰਦੇ ਗੱਭਰੂ ਆਕੜ ਕਰਦੇ ਅਸੀਂ mood ਚ ਰਹੀਏ

So these were some Attitude status in Punjabi, Attitude Lines in Punjabi, 2 line Attitude Shayari. IF you like these then u can share these with your friends. and comment down your favorite status. You can also follow us on Pinterest.

 

Leave a Comment

Your email address will not be published. Required fields are marked *