India Shayari

20210519 222841

[Latest 60+] Love quotes in Punjabi | Shayari in Punjabi

Hello Friends, In This Post You Will Get Awesome love quotes in Punjabi And Shayari in Punjabi. Most Of These Are Love Shayari And Everyone Loves These Types Of Love Shayari. You May Be In Love WIth SomeOne. You Can Send these love quotes in Punjabi  And Shayari in Punjabi To Them And Convey Your Love To Them.


Love Quotes in Punjabi 2021


Love Quotes in Punjabi 2021

20210519 222152 20210519 222304 20210519 222430 20210519 222540 20210519 222841 20210519 223054 20210519 223317 20210519 223404 20210519 223459 1024x718 1

 

ਕੁੱਝ ਖੇਸ ਰਿਸ਼ਮ ਜਿਹੀਆਂ ਤੰਦਾਂ ਦੇ
ਕੁੱਝ ਝੁੰਡ ਮਿੱਟੀ ਦਿਆਂ ਪੈੜਾਂ ਦੇ


ਪੰਗੇ ਨਾ ਲੈ ਕਮਲੀਏ? ਮਹਿੰਗੇ ਪੈ ਜਾਣਗੇ…

ਨਰਕਾਂ ਨੂੰ ਚੱਲੇ?ਪਾਪੀ ਨਾਲ ਹੀ ਲੈ ਜਾਣਗੇ…


ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,

ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ |


ishq hi khohwe dhadkana
Te ishq hi dewe saah..!!
ishq bane je manzila
Fer wish hi dikhawe raah..!!

ਇਸ਼ਕ ਹੀ ਖੋਹਵੇ ਧੜਕਣਾਂ
ਤੇ ਇਸ਼ਕ ਹੀ ਦੇਵੇ ਸਾਹ..!!
ਇਸ਼ਕ ਬਣੇ ਜੇ ਮੰਜ਼ਿਲਾਂ
ਫਿਰ ਇਸ਼ਕ ਹੀ ਦਿਖਾਵੇ ਰਾਹ..!!


socheyaa si pyaar milu
dil da maahi yaar milu
dhokhe ch rakhna paigeyaa khud nu
ke me hi maadha si ohnu koi maitho changa koi yaar milu

ਸੋਚਿਆ ਸੀ ਪਿਆਰ ਮਿਲੂ
ਦਿਲ ਦਾ ਮਾਹੀ ਯਾਰ ਮਿਲੂ
ਦੋਖੇ ਚ ਰੱਖਣਾ ਪੈਗਿਆ ਖੁਦ ਨੂੰ
ਕੇ ਮੈਂ ਹੀ ਮਾੜਾ ਸੀ ਓਹਨੂੰ ਕੋਈ ਮੇਥੋਂ ਚੰਗਾ ਕੋਈ ਯਾਰ ਮਿਲੂ


Teri har gal ch mera jikar howe
aini mere ch gal baat kithe?
me tere ton tainu jit lawaa
par.. meri aini aukaat kithe?

ਤੇਰੀ ਹਰ ਗੱਲ ਚ ਮੇਰਾ ਜ਼ਿਕਰ ਹੋਵੇ,
ਐਨੀ ਮੇਰੇ ਚ ਗੱਲ ਬਾਤ ਕਿੱਥੇ?
ਮੈਂ ਤੇਰੇ ਤੋਂ ਤੈਨੂੰ ਜਿੱਤ ਲਵਾਂ,
ਪਰ… ਮੇਰੀ ਐਨੀ ਔਕਾਤ ਕਿੱਥੇ?

Love quotes in Punjabi For Gf Bf

Love quotes in Punjabi For Gf Bf

 

ਤੇਨੂੰ ਅਸੀਂ ਹਰ ਦੁਵਾ ਵਿਚ ਮੰਗਿਆ ਏ””
ਤੇਰੇ ਲਈ ਕੀਤਾ ਸਾਡਾ ਇੰਤਜਾਰ ਦੇਖ ਲੈ


ਹਮ ਵਹਾਂ ਤੱਕ ਅੱਛੇ ਹੈਂ,

ਜਹਾਂ ਤਕ ਕੋਈ ਆਪਣੀ ਔਕਾਤ ਨਾ ਭੂਲੇ..


ਸ਼ੇਰ ਆਪਣੇ ਦਮ ਤੇ ਜੰਗਲ ਦਾ ਰਾਜਾ ਕਹਾਉਂਦਾ

ਜੰਗਲ ਚ ਵੋਟਾਂ ਨਹੀ ਹੁੰਦੀਆ |


ਮਨਦਾ ਨਹੀਂ ਦਿਲ ਮੇਰਾ ਤੈਨੂੰ ਚਾਹੁੰਦਾ ਏ ਬੜਾ
ਤੂੰ ਦਿਲ ਦੀ ਬਾਰੀ ਖੌਲ ਕੇ ਤਾਂ ਵੇਖ
ਮੁੰਡਾ ਅਜੇ ਵੀ ਓਥੇ ਦਾ ਓਥੇ ਖੜਾ

man da nahi dil mera tainu chanda e bada
tu dil di baari khol k tan vekh
munda ajhe v othe da othe khada


kine chir to nahi vekhiyaa ohnu
lagda bhul gyaa mainu
kithe na kite taan yaad augi ohnu meri
ki karda si koi kmla apne ton wadhke meri

ਕਿਣੇ ਚਿਰ ਤੋ ਨਹੀਂ ਵੇਖਿਆ ਓਹਨੂੰ
ਲਗਦਾ ਭੁੱਲ ਗਿਆ ਮੈਨੂੰ
ਕਿਥੇ ਨਾ ਕਿਥੇ ਤਾਂ ਯਾਦ ਆਉਗੀ ੳਹਨੂੰ ਮੇਰੀ
ਕਿ ਕਰਦਾ ਸੀ ਕੋਈ ਕਮਲਾ ਆਪਣੇ ਤੋਂ ਵਧਕੇ ਫ਼ਿਕਰ ਮੇਰੀ


ਨਿੰਮੀ ਨਿੰਮੀ ਹਵਾ ਦਾ ਤੁਰਨਾ
ਮੇਰੇ ਯਾਰ ਦਾ ਪੈਗ਼ਾਮ ਲੈ ਆਉਣਾ
ਅਣੋਖਾ ਜਿਹਾ ਚਮਤਕਾਰ ਹੋ ਗਿਆ
ਸਰੂਰ ਐਸਾ ਸਾਰੀ ਰਾਤ ਨਾ ਮੈਂ ਸੁੱਤਾ


Ghaint Shayari In Punjabi 


Ghaint Shayari In Punjabi 

 

ਦਿਲ ਵਿਚ ਉਛੱਲ ਰਹੇ ਤੁਫਾਨ ਨੂੰ ਦੇਖ””
ਖਾਮੋਸ਼ ਅੱਖਾਂ ਵਿਚਲਾ ਪਿਆਰ ਦੇਖ ਲੈ


ਸੱਜਣਾ ਏ ਨਾ ਸੋਚੀ ਕਿ ਤੂੰ ਸਾਡੇ ਬਾਰੇ ਸਭ ਜਾਣਦਾ,

ਤੂੰ ਸਾਨੂੰ ਬਸ ਉਨਾ ਜਾਣਦਾ ਜਿੰਨਾ ਅਸੀ ਚਾਹੁੰਦੇ ਆ ਕਿ ਤੂੰ ਜਾਣੇ…


ਬਹੁਤ ਲੋਗ ਜੁੜੇ ਨੇ ਸਾਡੇ ਨਾਲ

ਪਰ ਫਿਕਰ ਉਹਨਾਂ ਦੀ ਐ ਜਿਹੜੇ ਸਾਡੀ ਕਰਦੇ ਨੇ .


O rishta v badha pyaara hunde
jis ch kudi garam te munda naram subhaa da hunda

ਓ ਰਿਸ਼ਤਾ ਵੀ ਬੜਾ ਪਿਆਰਾ ਹੁੰਦੈ
ਜਿਸ ਚ ਕੁੜੀ ਗਰਮ ਤੇ ਮੁੰਡਾ ਨਰਮ ਸੁਭਾਅ ਦਾ ਹੁੰਦੈ


kar koshish mainu bhulaun di je bhulaeya jaawe tere ton
mere ton nahi hona eh
pata nahi ishq eh kida da ho gya hai tere ton

ਕਰਿ ਕੋਸ਼ਿਸ਼ ਮੈਨੂੰ ਭੂਲੋਣ ਦੀ ਜੇ ਭੁਲਾਯਾ ਜਾਵੇ ਤੇਰੇ ਤੋਂ
ਮੇਰੇ ਤੋਂ ਨਹੀਂ ਹੋਣਾ ਐਹ
ਪਤਾ ਨਹੀਂ ਇਸ਼ਕ ਐਹ ਕਿਦਾਂ ਦਾ ਹੋ ਗਿਆ ਹੈ ਤੇਰੇ ਤੋਂ


ਬਸ ਏਨਾ ਕਰੀਬ ਰਹੀਂ
ਕਿ ਗੱਲ ਨਾ ਵੀ ਹੋਵੇ ਤਾਂ ਦੂਰੀ ਨਾ ਲੱਗੇ


 

Love Shayari In Punjabi For Facebook

 

Love Shayari In Punjabi For Facebook

ਨਿਕਲ ਜਾਣਗੇ ਸਾਰੇ ,ਤੈਨੂੰ ਜੋ ਭੁਲੇਖੇ ਨੇ .

ਤੇਰੇ ਵੱਡੇ ਵੱਡੇ ਯੋਧੇ ,ਅਸੀਂ ਨੇੜਿਓਂ ਦੇਖੇ ਨੇ…


ਜੋ ਗੁੰਮ ਗਏ ਉਹ ਲੱਭ ਜਾਣੇ ,

ਜੋ ਬਦਲ ਗਏ ਉਹ ਰੱਬ ਜਾਣੇ


ਜ਼ੋਰ ਜਵਾਨੀ ਧਨ ਪੱਲੇ ਫੇਰ ਜੱਟ ਸਿੱਧਾ ਕਿਉ ਚੱਲੇ.


ਇਸ਼ਕੇ ਦਾ ਸਫਰ ਛੋਟਾ ਹੀ ਸਹੀ
ਪਰ ਕਮਾਲ ਹੋਣਾ ਚਾਹੀਦਾ ।
ਬੰਦਾ ਸਾਵਲਾ ਹੀ ਸਹੀ
ਪਰ ਵਫਾਦਾਰ ਹੋਣਾ ਚਾਹੀਦਾ ।


ਖੂਬਸੂਰਤੀ ਦਾ ਤਾਂ ਹਰ ਕੋਈ ਆਸ਼ਕ ਹੁੰਦਾ,
ਕਿਸੇ ਨੂੰ ਖੂਬਸੂਰਤ ਬਣਾ ਕੇ
ਇਸ਼ਕ ਕੀਤਾ ਜਾਵੇ ਤਾਂ ਗੱਲ ਈ ਹੋਰ ਐ.


ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,
ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,.
.ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,
ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ


Love quotes in Punjabi For Whatsapp


Love quotes in Punjabi For Whatsapp

 

ਜਿਸਮਾਂ ਦਾ ਮਿਲਣਾ ਮਾਇਨੇ ਨਹੀ ਰੱਖਦਾ,
ਤੇਰੀਆਂ ਯਾਦਾਂ ਦੀ ਗਲਵੱਕੜੀ ਵਿੱਚ ਰਹਿਣਾ ਵੀ ਮੋਹੱਬਤ ਹੈ।


ਅਸੀਂ ਚੁੱਪ ਕੀ ਹੋਏ, ਕਾਂ ਖੁਦ ਨੂੰ ਬਾਜ਼ ਸਮਝਣ ਲੱਗ ਪਏ,

ਚੇਹਰੇ ਤੇ ਮਾਸੂਮੀਅਤ ਕੀ ਆਈ, ਚੇਲੇ ਖੁਦ ਨੂੰ ਉਸਤਾਦ ਸਮਝਣ ਲੱਗ ਪਏ |


ਵੈਰੀਆ ਲਈ ਸਾਡਾ ਇੱਕੋ ਜਵਾਬ ਏ

ਜੇ ਪੁੱਤ ਤੂੰ ਨੀ ਸਿੱਧਾ ਤਾ ਦਿਮਾਗ ਇੱਧਰ ਵੀ ਖਰਾਬ ਏ |


ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ


ਕਹਿੰਦੀ ਆਪਣੇ ਅਲਫ਼ਾਜ਼ਾਂ ਵਿੱਚ ਨਾ ਮੇਰਾ ਜਿਕਰ ਕਰਿਆ ਕਰ,
ਮੈਂ ਖੁਸ਼ ਹਾਂ ਐਵੇਂ ਨਾ ਮੇਰਾ ਫਿਕਰ ਕਰਿਆ ਕਰ…
ਆਪਣੇ ਦੋਵਾਂ ਦੀ ਕਹਾਣੀ ਨੂੰ ਅੱਖਰਾਂ ਵਿੱਚ ਨਾ ਜੜਿਆ ਕਰ,
ਲਿਖ-ਲਿਖ ਯਾਦਾਂ ਨੂੰ ਇੰਝ ਨਾ ਕਿਤਾਬਾਂ ਭਰਿਆ ਕਰ…


ਰਲ-ਮਿਲ ਕੇ ਮੈਨੂੰ ਉਗਾਇਆ ਸੀ
ਬਚਪਨ ਤੋਂ ਪਾਣੀ ਪਿਆਇਆ ਸੀ
ਸੁੱਖਣਾ ਸੁਖੀਆਂ ਉਮਰ ਮੇਰੀ ਦੀਆਂ
ਮੈਂ ਕਦ ਆਪਣਾ ਹੋਰ ਵਧਾਇਆ ਸੀ

 

Other Posts –

Happy Birthday Status In Hindi

Sad status in English

Mood off status in Hindi 

 

Leave a Comment

Your email address will not be published. Required fields are marked *