India Shayari

20210327 113000 1

100+ Punjabi status for Whatsaap, Instagram, and Facebook

Punjabi status –

 

Are you looking for Best Punjabi status? So you are at the right place. Today I will share some Punjabi attitude status, Punjabi Ghaint status, that you can share with your friends on Whatsaap, Instagram, and Facebook.

Punjabi Status For Whatsaap

Punjabi status For Whatsaap

ਗੁੱਸਾ ਕਿਸੇ ਤੇ ਨਹੀਂ ਖੁਦ ਤੇ ਆਉਂਦਾ,

 ਕੇ ਕਿਹੋ ਜਿਹੇ ਲੋਕਾਂ ਨੂੰ ਅਹਿਮੀਅਤ ਦਿੱਤੀ।
JEEPA ਦਾ ਏ ਰੌਲ਼ਾ ਜੱਟ ਕਾਰਾ ਨੂੰ ਨੀ ਪੁੱਛਦੇ ਸ਼ਹਿਰ ਦੇ ਜਵਾਕ ਬੀਬਾ ਫੈਨ ਸਾਡੀ ਮੁੱਛ ਦੇ…
ਤੇਰੀ ਸੋਚ ਸਰਕਾਰੀ ਸਾਡੀ ਬਾਗੀ ਬੱਲੀਏ,

 ਅਸੀ ਕਾਗਜ਼ਾਂ ਚ ਪੱਕੇ ਅਪਰਾਧੀ ਬੱਲੀਏ |
ਉਸਤਾਦ ਅਸੀਂ ਕਿਸੇ ਤੋਂ ਨਾਰਾਜ਼ ਨਹੀਂ ਹੁੰਦੇ ਬਸ ਖਾਸ ਤੋਂ ਆਮ ਕਰ ਦਿੰਦੇ ਆ ||
ਕਦੇ ਕਦੇ ਜ਼ਿੰਦਗੀ ਧੋਖਾ ਦੇ ਜਾਂਦੀ ਹੈ ਕਦੇ ਧੋਖਾ ਈ ਜ਼ਿੰਦਗੀ ਦੇ ਜਾਂਦਾ ਏ
ਸੋਚ ਸਮਝ ਕੇ ਹੀ ਕਿਸੇ ਨਾਲ ਰੁੱਸਿਆ ਕਰੋ ,

ਕਿਉਂਕਿ ਅੱਜਕਲ ਮਨਾਉਣ ਦਾ ਰਿਵਾਜ ਖਤਮ ਹੋ ਗਿਆ ਹੈ
ਕੁੜੀ 🙅 ਸੋਹਣਿਆ ਲੂਡੋ 🎲 ਦੀ Game ਵਰਗੀ , ਡੰਗ 🐍ਮਾਰਦੀ 99 🎯 ਤੇ ਜਾ ਕੇ..
ਚੰਗੀ ਹਾਂ ਤਾ ਬਹੁਤ ਚੰਗੀ ਆ , ਬੁਰੀ ਆ ਤਾਂ ਫਿਰ ਸਭ ਤੋਂ ਬੁਰੀ ਆ ।।।
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ !

ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !! 

ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !!

Best Punjabi Status For Whatsaap

Punjabi status For Whatsaap

ਦੂਰ ਹੁੰਦਾ ਹੁੰਦਾ ਕਰ ਕੱਖ ਹੀ ਗਿਆ..

ਨਾ ਚੋਹਦੇ ਹੋਏ ਵੀ ਤੂੰ ਮਨੋ ਲੱਥ ਹੀ ਗਿਆ |
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, 
ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,
ਕਹਿ ਕੇ ਆਇਆ ਸੀ ਮੈਦਾਨ ਫ਼ਤਿਹ ਕਰੂਗਾ ,,

ਮਾਣ ਟੁੱਟਣ ਨੀ ਦੇਣਾ ਮੇਰੀ ਮਾਂ ਦਾ
.ਭੂਖੇ ਨੂੰ ਰੋਟੀ ਮਿਲੁ ,ਰਾਂਝੇ ਨੂੰ ਹੀਰ ਮਿਲੁ,

 

ਮਰਦਾਂ👳 ਦਾ ਕੰਮ ਮੁੱਛ ਚਾੜਨਾਂ ਸਟਾਇਲ ਨੇ ਕੰਮ ਜਨਾਂਨੇ💁 ਦੇ
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼

਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ 🤘🤘👎
ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻

 

ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,

ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ
ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ

VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ... ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ...👌

Punjabi ghaint status

Punjabi ghaint status

ਬਹੁਤਾ ਮਿੱਠਾ ਨਾ ਬਣਿਆ ਕਰ ਨੂੰ ਜਿਆਦਾ ਮਿੱਠੇ ਤੋਂ ਮਨ ਛੇਤੀ ਭਰ ਜਾਂਦਾ ਏ |
ਹੁਸਨਾਂ ਦੇ ਲੈਂਦੇ ਨਈਓਂ ਚਸਕੇ

ਜਿੰਦਗੀ ਦੇ ਲੈਨੇ ਆ ਸਵਾਦ ਨੀ..
ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ
ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ , ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ 🙏
ਗਿਆ ਮਾੜਾ ਟਾਇਮ ਹੁਣ ਮੁੜਕੇ ਨੀ ਆਉਣ ਦਿੰਦੇ ਖੁਲੀਆਂ ਅੱਖਾ ਨਾ ਦੇਖੇ ਸੁਪਨੇ ਨੀ ਸੋਣ ਦਿੰਦੇ
ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ.... ਸ਼ੌਂਕ ਨਾਲ ਗੇੜੀ ਮਾਰਨ ਵਾਲੇ ਸਾਰੇ ਰਾਝੇਂ ਨੀ ਹੁੰਦੇ.......
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ...
 ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ ...
ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾ

Punjabi Ghaint status for Whatsaap and Instagram

Punjabi Ghaint status for Whatsaap and Instagram

ਕਿਸੇ ਦਾ ਇਸ਼ਕ ਤੇ ਕਿਸੇ ਦਾ ਖਿਆਲ ਸੀ, 

ਮੈਂ ਲੰਘ ਗਏ ਸਾਲਾਂ ਵਿੱਚ ਬਹੁਤ ਕਮਾਲ ਸੀ ਮੈਂ 
👉ਵੇ ਤੂੰ Rulega ਹਜ਼ਾਰ ਵਾਲੇ Note ਵਾਂਗੂ...

ਜੇ Jatti ਸੋਹਣਿਆ ਕਰੰਸੀ💰 ਵਾਂਗੂ Chnge ਹੋ ਗਈ..
ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ !

 ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ , 

ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
ਪਹਿਲੇ ਛੋਟੇ ਸੀ ਤਾਂ ਦਿੱਲ ਸਾਫ ਤੇ ਕੱਪੜੇ ਮੈਲੇ ਹੁੰਦੇ ਸੀ ...

.ਹੁਨ ਵੱਡੇ ਕੀ ਹੋ ਗਏ ਤਾ ਕੱਪੜੇ ਸਾਫ ਤੇ ਦਿੱਲ ਮੈਲੇ ਹੋ ਗਏ ਨੇ
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ… 

ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ਜਿੱਤ  ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ…
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ….!

Punjabi status for Boys

Punjabi status for Boys

ਜਿੰਦਗੀ ਵਿੱਚ ਦੋ ਚੀਜ਼ਾਂ ਕਦੇ ਨਾ ਕਰੋ ,

 ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਨਾਲ ਗੇਮ |
ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ,

 ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ
ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ…ਕਦੋ ਕੀ ਦੇ ਜਾਣ…
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,

ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ
ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ…

ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ….

ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ……
ਤੇਰਾ ਮੇਰਾ ਮਿਲਦਾ ਨਾ ਰੂਟ ਵੇ, 

ਜੱਟੀ ਤੇਰੇ ਨਾਲੋਂ ਵੱਧ ਆ Cute ਵੇ
ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬੱਚ ਸਕਦੀ ਹੈਂ ਬੱਚ
ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ…

 ਮੈਂ ਆ ਆਪਣੇ ਮਾਪਿਆਂ ਦੀ sau ਜੱਟੀ
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, 
ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,

Punjabi status sardari

Punjabi status sardari

ਜਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ, 

ਅਗਲੇ ਪਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ |
ਪਹਿਲੇ ਦਿਨੋ ਜੱਟ ਯਾਰੀਆਂ ਦੀ ਕਰਦਾ ਹਿਮਾਯਤ
ਵੇਖ ਪਿੰਡਾ ਵਾਲਿਆਂ ਨੇ ਕਿਦਾ ਸਾਂਭ ਲਏ ਵਲੈਤ
ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬੱਚ ਸਕਦੀ ਹੈਂ ਬੱਚ
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…

ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
ਬੁਰਾ ਤੋ ਹਰ ਕੋਈ ਹੈ ਜਾਨੀ 
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ
❤ਇਕ ਬਾਂਹ ਸੱਜੀ ਤੇ ਦੂਜਾ ਖੱਬੀ,
ਭਰਾ ਮਿਲਦੇ ਨੇ ਰੱਬ ਸੱਬਬੀ❤
ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ
,
ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ
ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ 
ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ

Punjabi sardari attitude status sardari

Punjabi sardari attitude status sardari 

ਇੱਕ ਗੱਲ ਹਮੇਸ਼ਾ ਯਾਦ ਰੱਖ ਤਾਰੀਫ਼ਾਂ ਦੇ ਪੁਲ ਦੇ ਹੇਠੋ ਮਤਲਬ ਦੀ ਨਦੀ ਗੁਜ਼ਰਦੀ ਹੈ |
ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ, ਲੈਂਦੇ ਨੇਂ ਜੁਗਾੜ ਲਾ ਕੇ ਪੱਟ ਕੁੜੀਏ
ਕਦੀ ਉਹ ਵੇਲਾ ਸੀ ਜੀਅ ਕਰਦਾ ਸੀ ਜਾਨ ਵੀ ਵਾਰ ਦਿਆਂ, 

ਹੁਣ ਉਹ ਵੇਲਾ ਏ, ਜੀਅ ਕਰਦਾ ਤੈਨੂੰ ਜਾਨ ਤੋਂ ਮਾਰ ਦਿਆਂ
ਅਦਬ ਸੇ ਕਹੋ ਜ਼ਰਾ ਅਦਬ ਸੇ ਪੇਸ਼ ਆਏ,
ਹਮ ਤਕਦੀਰ ਕੇ ਮਾਰੇ ਹੈਂ, ਜ਼ਮੀਰ ਕੇ ਨਹੀਂ।
ਪਿਆਰ ਤੇਰੇ ਨਾਲ਼ ਦੱਸਾਂ ਕੀ ਮੈਂ ਕਿੰਨਾ ਹੈ,
ਪਾਣੀ ਸੱਤਾ ਸਾਗਰਾਂ ਦੇ ਵਿੱਚ ਜਿੰਨਾਂ ਏ
ਬਨ ਮਸਤ ਮੌਲਾ ਤੇ ਲੁੱਟ ਨਜਾਰੇ ਜ਼ਿੰਦਗੀ ਦੇ , 

ਏਥੇ ਟੈਨਸ਼ਨ ਲੈਕੇ ਵਡੇ ਵਡੇ ਰਾਜੇ ਮਰ ਗਏ ਨੇ🙏
ਨਿਕਲੇ ਹੈੰ ਵੋਹ ਲੋਗ ਮੇਰੀ ਸ਼ਖਸ਼ੀਅਤ ਬਿਗਾੜਨੇ,
ਕਿਰਦਾਰ ਜਿਨਕੇ ਖੁੱਦ ਮੁਰੰਮਤ ਮਾਂਗ ਰਹੇ ਹੈ
ਉਹ ਹਰ ਬੰਦਸ਼ ਮਨਜ਼ੂਰ ਆ ਮੈਨੂੰ

ਜੋ ਤੇਰੇ ਨਾਲ ਜੋੜ ਕੇ ਰੱਖਦੀ ਹੈ

20210327 112342 1

ਸਖਤ ਹੱਥਾਂ ਚੋ ਵੀ ਛੁੱਟ ਜਾਂਦੀਆਂ ਨੇ ਉਗਲੀਆਂ, 

ਰਿਸ਼ਤੇ ਜੋਰ ਨਾਲ ਨਹੀਂ ਤਮੀਜ ਨਾਲ ਰੱਖੇ ਜਾਂ
❤️ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ 🤷🏻‍♀️
😊ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ
ਯਾਦ ਆਵੇ ਤੇਰੀ ਦੇਖਾ ਜਦੋਂ ਚੰਦ ਮੈਂ
ਤੂੰ ਹੀ ਦਿਸੇ ਜਦੋਂ ਅੱਖਾਂ ਕਰਾ ਬੰਦ ਮੈਂ..
ਜਿੱਥੇ ਜਿੱਥੇ ਤੁਸੀਂ ਬੈਠੇ, ਨੱਚੇ ਹੱਸੇ, ਰਾਜ਼ ਦੱਸੇ,
ਅਸੀਂ ਉਹਨਾਂ ਥਾਵਾਂ ਨੂੰ ਵੀ ਸਾਂਭਿਆ ਸ਼ਿੰਗਾਰਿਆ.
ਮੈਂ ਕੈਸੇ ਹਾਰ ਜਾਉਂ ਤਕਲੀਫੋ ਕੇ ਆਗੇ, 
ਮੇਰੀ ਤਰੱਕੀ ਕੀ ਆਸ ਮੇਂ ਮੇਰੀ ਮਾਂ ਬੈਠੀ ਹੈ।
ਉੱਚੀ ਮੌਤ ਲਿਖਾ ਲਈ ਜਿੰਨਾਂ ਕਰਮਾਂ ਦੇ ਵਿੱਚ
ਪਏ ਛੇ-ਛੇ ਫੁੱਟ ਦੇ ਗੱਭਰੂ ਪਰਿਕਰਮਾ ਦੇ ਵਿੱਚ..
ਧੀ ਸ਼ੀਸ਼ੇ ਵਿਚੋਂ ਵੇਖ ਕੇ ਸੰਗੀ
ਤੇ ਮਾਪਿਆਂ ਦੇ ਸਾਹ ਸੁੱਕ ਗਏ
ਮੈਂ ਹਾਲੇ ਤੱਕ ਏਨਾਂ ਪਾਣੀ ਵੀ ਨੀਂ ਪੀਤਾ,

 ਜਿੰਨੇ ਕ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ
ਸੁਪਨੇ ਨੇ ਵੱਡੇ ਸਾਡੇ, ਪਰ ਰਾਹੋਂ ਆਣਜਾਣ ਆ
ਤੀਰ ਹਾਂ ਅਸੀ ਰੱਬਾ, ਹੱਥ ਤੇਰੇ ਕਮਾਨ ਆ ~

Punjabi status attitude boy

20210327 112549 1

ਚੁੱਪ ਨਾ ਸਮਝੀ ਸਬਰ ਆ ਹਜੇ ਤੋੜ ਵੀ ਦਿੰਦੇ ਕਦਰ ਆ ਹਜੇ..
ਜੋ ਲੋਕ ਤੁਹਾਨੂੰ ਮਾੜਾ ਬੋਲਦੇ ਨੇ ਉਨ੍ਹਾਂ ਦੀ ਪਰਵਾਹ ਨਾ ਕਰੋ 

ਕਿਉਂਕਿ ਉਹ ਸਿਰਫ ਬੋਲ ਹੀ ਸਕਦੇ ਨੇ |
ਬੰਦੇ ਫੰਕਰ ਕਦੇ ਫਿਕਰ ਨਹੀਂ ਕਰਦੇ

 ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |
ਬੰਦੇ ਦੀ ਸੋਚ ਤੇ ਕਿਰਦਾਰ ਸੋਹਣਾ ਹੋਣਾ ਚਾਹੀਦਾ,

 ਸ਼ਕਲ ਤਾਂ ਬੇਅਕਲਾਂ ਦੀ ਵੀ ਸੋਹਣੀ ਹੁੰਦੀ ਹੈ !!!
🔜ਹੁਣ ਉਹੀ ਸਾਨੂੰ ਬਦਨਾਮ ਕਰਦੇ ਆ

 ਜਿਹੜੇ ਸਾਡੇ ਨਾਲ ਬੈਠ ਮਸ਼ਹੂਰ ਹੋਏ ਸੀ..🔚☑
ਲਗੀ ਹੋਵੇ ਯਾਰੀ ਬਹੁਤੀ ਗੱਲ ਨਹੀ ਉਡਾਈ ਦੀ 
ਕੁੜੀ ਚੰਗੀ ਹੋਵੇ ਜਾ ਮਾੜੀ ਇਜਤ ਨਾਲ ਬੁਲਾਈ ਦੀ
ਮੈਂ ਦਿਲ ਲਾਇਆ ਤੇਰੇ ਨਾਲ ਹੁਣ ਹੋਰ ਕਿਤੇ ਨੀ ਲਾ ਹੋਣਾ
ਮੈਨੂੰ ਅਪਣਾ ਬਣਾ ਜਾ ਨਾ ਮੇਥੋਂ ਕਿਸੇ ਨੂੰ ਨੀ ਅਪਣਾ ਬਣਾ ਹੋਣਾ
ਕੱਪੜੇ ਤੇ ਚੇਹਰੇ ਝੂਠ ਬੋਲਦੇ ਨੇ ਸੱਜਣਾ..

 ਇਨਸਾਨ ਦੀ ਅਸਲੀਅਤ ਤਾਂ ਸਮਾ ਦੱਸਦਾ...!!

Punjabi attitude status attitude boy

Punjabi attitude status attitude boy

ਜੁਬਾਨ ਦਾ ਕਿਹਾ ਦੁਨੀਆ ਸੁਣਦੀ ਹੈ, 

ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ 
ਕਿਸਮਤ ਲਿਖੀ ਨੀ ਬਣਾਈ ਜਾਂਦੀ ਆ ,

 ਇਜਤ ਮਿਲਦੀ ਨੀ ਕਮਾਈ ਜਾਂਦੀ ਆ ..
ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ, 

ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ… 

ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
ਘੜੀਆਂ ਠੀਕ ਕਰਨ ਵਾਲੇ ਤਾਂ ਬਹੁਤ ਨੇ ਪਰ ਸਮਾਂ ਤੇ ਹਾਲਾਤ ਤਾਂ ਵਾਹਿਗੁਰੂ ਨੇ ਹੀ ਠੀਕ ਕਰਨੇ ਨੇ..
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,
ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ..!!
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,
ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ..!!
ਅਸੀ ਦੂਰੀ ਇਸ ਲਈ ਬਣਾਈ 
ਤੂੰ ਕਰੀਬ ਜੋ ਸੀ ਹੋਰਾ ਦੇ

Hope You like this Punjabi status. For more Punjabi attitude status, Punjabi ghaint, u can subscribe to our blog.

1 thought on “100+ Punjabi status for Whatsaap, Instagram, and Facebook”

  1. Pingback: Romantic Status in Hindi for Whatsaap, FB and Instagram

Leave a Comment

Your email address will not be published. Required fields are marked *

Scroll to Top